ਫਾਈਲ ਖਰਚਾ | 500/- |
ਬੇਅੋਲਾਦਪਣ ਦਾ ਨਿਰਿਖਣ | 1000/- |
ਅੰਡੇ ਬਣਨ ਦੀ ਪੂਰੀ ਪ੍ਰਕਿਰਿਆ ਦਾ ਇਕ ਸਾਇਕਲ ਦਾ ਨਿਰਿਖਣ | 2000/- |
ਖੂਨ ਦੇ ਟੈਸਟ | 1000/- to 5000/- |
ਆਈ. ਯੂ ਆਈ. | |
---|---|
ਪਤੀ ਦੇ ਵੀਰਜ ਨਾਲ | 8000/- |
ਮੰਗਵੇ ਵੀਰਜ ਨਾਲ | 9000/- |
ਟੈਸਟ ਟਿਊਬ ਬੇਬੀ | |
---|---|
ਟੈਸਟ ਟਿਊਬ ਬੇਬੀ ਦੇ ਕਰਨ ਦੀ ਪ੍ਰਕਿਰਿਆ ਅਤੇ ਲੋਂੜੀਦਾ ਸਮਾਨ ਤੇ ਉਪਰੇਸ਼ਨ ਥੀਏਟਰ ਸੇਵਾਵਾ ਆਦਿ | 70000/- |
ਦਵਾਈਆ ਜੋ ਮਰੀਜ ਆਪ ਖਰੀਦੇਗਾ | 40000/- to 50000/- |
ਬੱਚੇਦਾਨੀ ਦਾ ਨਿਰਿਖਣ (ਹਿਸਟੈਰੋਸਕੋਪੋ) | 15000/- |
ਖੂਨ ਦੇ ਟੈਸਟ | 10000/- |
ਆਈ. ਵੀ. ਐਫ ਪੈਕੇਜ | 1,20, 000/- |
ਇਕਸੀ | |
---|---|
ਇਕਸੀ ਦੇ ਕਰਨ ਦੀ ਪ੍ਰਕਿਰਿਆ ਅਤੇ ਲੋਂੜੀਦਾ ਸਮਾਨ ਤੇ ਉਪਰੇਸ਼ਨ ਥੀਏਟਰ ਦੀਆ ਸੇਵਾਵਾ | 80000/- |
ਦਵਾਈਆ ਜੋ ਮਰੀਜ ਆਪ ਖਰੀਦੇਗਾ | 40000/- to 50000/- |
ਡਾਇਗਨੋਸਟਿਕ ਹਿਸਟੈਰੋਸਕੋਪੀ | 15000/- |
ਖੂਨ ਦੇ ਟੈਸਟ | 10000/- |
ਇਕਸੀ ਦਾ ਪੈਕੇਜ | 1,30, 000/- |
ਆਈ. ਵੀ. ਐਫ./ਇਕਸੀ ਮੀਜਾ, ਪੀਜਾ, ਪੀਜੀ ਆਦਿ ਲਈ ਜੇਕਰ ਮੰਗਵੇ ਅੰਡੇ ਬਾਹਰੋ ਲੈਣੇ ਹੋਣ ਤਾਂ 30,000/ ਰੁਪਏ ਜਿਆਦਾ ਲੱਗਣਗੇ । | |
ਟੀਜਾ –ਇਕਸੀ ਲਈ 20,000/- ਰੁਪਏ ਵਾਧੂ ਲੱਗਣਗੇ । |
ਅੰਡੇ, ਸ਼ੁਕਰਾਣੂ ਅਤੇ ਭਰੂਣਾ ਨੂੰ ਠੰਡਾ ਕਰਕੇ ਸੰਭਾਲ ਕੇ ਰੱਖਣਾ: | |
---|---|
ਅੰਡਿਆ ਨੂੰ ਠੰਡਾ ਕਰਕੇ ਰੱਖਣਾ | 25000/- |
ਸੰਭਾਲੇ ਅੰਡਿਆ ਦਾ ਸੁਕਰਾਣੂਆ ਨਾਲ ਉਭਵਰਨ ਕਰਵਾਉਣਾ ਤੇ ਬੱਚੇਦਾਨੀ ਵਿਚ ਰੱਖਣਾ | 40000/- |
ਸ਼ੁਕਰਾਣੂ (ਦੋ ਸੈਂਪਲ) | 5000/- |
ਭਰੂਣ ਵੈਟਰੀਫਿਕੇਸ਼ਨ | 20000/- |
ਭਰੂਣ ਦਾਂ ਬੱਚੇਦਾਨੀ ਵਿਚ ਰੱਖਣਾ | 15000/- |
ਅਲਟਰਾ ਸਾਊਂਡ ਗਾਇਡਡ ਤੇ ਅੇਨਡੋਸਕੋਪਿਕ ਪਰੋਸੀਜਰ: | |
---|---|
ਟਿਊਬਾ ਦਾ ਖੋਲ੍ਹਣਾ (Laproscopy) | 40000/- |
ਬੱਚੇਦਾਨੀ ਦੀਆ ਰਸੋਲੀਆ ਦਾ ਉਪਰੇਸ਼ਨ (Hysteroscopy ) | 40000/- |
ਅੰਡੇਦਾਨੀ ਵਿਚ ੂਸ਼ਘ ਨਾਲ ਪਾਣੀ ਦੀਆ ਗੁੱਥੀਆ ਕੱਢਣਾ | 10000/- |
ਹਿਟੈਰੋਸਕੋਪੀ ਨਾਲ ਪੋਲੀਪ ਕੱਢਣਾ | 20000/- |