ਡਾ. ਐਸ. ਐਸ. ਚਾਵਲਾ ਸਤਜੋਤ ਹਸਪਤਾਲ ਦੇ ਮੋਢੀ ਹਨ ਜਿੰਨ੍ਹਾ ਨੂੰ 15 ਸਾਲ ਤੋ ਜਿਆਦਾ ਬੇਅੋਲਾਦਪਣ ਦੇ ਖੇਤਰ ਵਿਚ ਮੁਹਾਰਿਤ ਹਾਸਲ ਹੈ ਡਾ. ਐਸ. ਐਸ. ਚਾਵਲਾ ਟੈਸਟ ਟਿਊਬ ਬੇਬੀ ਤੇ ਇਕਸੀ ਦੀ ਵਿਧੀ ਅਪਣਾਉਣ ਵਿਚ ਖਾਸ ਤੋਰ ਤੇ ਮੁਹਾਇਰ ਹਨ ਇਸ ਤੋ ਇਲਾਵਾ PCOS ਤੇ Endometrosis ਡਾ. ਚਾਵਲਾ ਦਾ ਦਵਾਇਆ ਨਾਲ ਇਲਾਜ ਡਾ. ਚਾਵਲਾ ਦੇ ਮੁਖ ਵਿਸ਼ੇ ਹਨ
ਡਾ. ਹਰਮਿੰਦਰ ਨਾਗਪਾਲ ਨੇ 1979 ਵਿਚ ਸਰਕਾਰੀ ਕਾਲਜ ਅੰਮ੍ਰਿਤਸਰ ਤੋ ਐਮ ਐਸ ਦੀ ਡਿਗਰੀ ਪ੍ਰਾਪਤ ਕੀਤੀ ਤੇ 1990 ਤੱਕ ਪੰਜਾਬ ਸਰਕਾਰ ਨੂੰ ਸੇਵਾਵਾ ਪ੍ਰਦਾਨ ਕੀਤੀਆ । ਹੁਣ ਹਰਤੇਜ ਹਸਪਤਾਲ ਬਤੌਰ ਚੀਰ ਫਾੜ ਦੇ ਮਾਹਿਰ ਵਜੋ ਅਤੇ ਅਸਕੋਰਟ ਹਸਪਤਾਲ ਵਿਚ ਵਿਜਿਟਿੰਗ ਚੀਰ ਫਾੜ ਦੇ ਤੌਰ ਤੇ ਸੇਵਾ ਦੇ ਰਹੇ ਹਨ । ਪਿੱਤੇ ਦੇ ਪੱਥਰੀਆ (Gall Stone Etiopathogensis) ਵਿਚ ਖਾਸ ਉਨ੍ਹਾ ਦੀ ਦਿਲਚਸਪੀ ਹੈ ।
ਡਾ. ਜੀ. ਐਸ. ਰੰਧਾਵਾ ਨੇ 1982 ਵਿਚ ਅਢੰਛ ਪੂਨੇ (ਮਿਲਿਟਰੀ ਮੈਡੀਕਲ ਕਾਲਜ) ਤੋ ਆਪਣੀ ਐਮ ਬੀ.ਬੀ. ਐਸ ਤੇ ਪੀ ਜੀ ਆਈ ਚੰਡੀਗੜ੍ਹ ਤੋ 1988 ਵਿਚ ਰੇਡੀਓ ਡਾਇਗਨੋਸਿਸ ਵਿਚ ਐਮ.ਡੀ.ਕੀਤੀ।ਹੁਣ ਡਾ. ਰੰਧਾਵਾ ਪ੍ਰਾਇਵੇਟ ਪ੍ਰੈਕਟਿਸ ਕਰਦੇ ਹਨ ਤੇ ਉਨ੍ਹਾ ਨੂੰ ਅਲਟਰਾ ਸਾਊਂਡ ਦੀ ਦੇਖ-ਰੇਖ ਵਿਚ ਪਰਸੀਜਰ ਕਰਨ ਦੀ ਖਾਸ ਮੁਹਾਰਿਤ ਹਾਸਿਲ ਹੈ ।
ਡਾ. ਵਿਵੇਕ ਮਰਵਾਹਾ ਸੁਪਰਸਪੈਸਲਿਟੀ ਮੈਕਸ ਹਸਪਤਾਲ ਦਿੱਲੀ ਐਂਡੋਸਕੋਪੀ ਸਰਜਰੀ ਦੇ ਮੁਖੀ ਹਨ । ਇੰਨ੍ਹਾਂ ਨੂੰ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਅਵਾਰਡ ਨਾਲ ਸੰਮਾਨਿਤ ਕੀਤਾ ਗਿਆ ਹੈ ।ਡਾ. ਵਿਵੇਕ ਮਰਵਾਹਾ ਨੇ ਐਂਡੋਸਕੋਪੀ ਦੀ ਖਾਂਸ ਟਰੇਨਿੰਗ ਜਰਮਨ ਤੋ ਲਈ ਹੈ ਡਾ. ਵਿਵੇਕ ਮਰਵਾਹਾ ਨੇ ਫਰਾਂਸ ਤੋ ਬੇਅੋਲਾਦਪਣ ਦੀਆ ਵੱਖ-ਵੱਖ ਮੁਹਾਰਤਾ ਹਾਸਿਲ ਕੀਤੀਆ ।
ਡਾ. (ਮਿਸਿਜ) ਸਵਾਤੀ ਮਿੱਤਲ ਨੇ ਬੀ.ਏ. ਬੀ.ਐਮ.ਐਸ. ਤੇ ਐਮ. ਐਸ ਸੀ ਬਾਇਓਕੈਮੀਸਟੀ ਹਨ ਅਤੇ 2004 ਤੋ ਹੀ ਸੈਂਟਰ ਨਾਲ ਜੁੜੇ ਹੋਏ ਹਨ । ਡਾ. ਸਵਾਤੀ ਮਿੱਤਲ ਸੈਂਟਰ ਵਿਚ ਬਤੌਰ ਭਰੂਣ ਵਿਗਿਆਨੀ ਕੰਮ ਕਰ ਰਹੇ ਹਨ ਤੇ ਉਨ੍ਹਾ ਨੂੰ ਟੈਸਟ ਟਿਊਬ ਬੇਬੀ, ਇਕਸੀ ਭਰੂਣਾ, ਅੰਡੇ ਤੇ ਵੀਰਜ ਨੂੰ ਠੰਡਾ ਕਰਕੇ ਸੰਭਾਲਣ ਦੀ ਖਾਸ ਮੁਹਾਰਤ ਹਾਸਿਲ ਹੈ । ਉਹ ਟੈਸਟ ਟਿਊਬ ਬੇਬੀ ਦੀ ਕਵਾਲਟੀ ਕੰਟਰੋਲ ਦੇ ਇੰਚਾਰਜ ਹਨ ।