Back to Top
  • ਘਰ /
  • ਜਨੇਪਾ ਯੂਨਿਟ

ਜਨੇਪਾ ਯੂਨਿਟ


  • ਸਾਡੇ ਹਸਪਤਾਲ ਵਿਚ ਇਕ ਉਚ ਪੱਧਰੀ ਤੇ ਇੰਨਫੈਕਸ਼ਨ ਰਹਿਤ ਜਨੇਪਾ ਯੂਨਿਟ ਹੈ ਤਾ ਕਿ ਮਰੀਜ ਨੂੰ ਘੱਟ ਤੋ ਘੱਟ ਸਮਾ ਹਸਪਤਾਲ ਵਿਚ ਰਹਿਣ ਦੀ ਜ਼ਰੂਰਤ ਪਵੇ ।

  • ਜਨੇਪਾ ਯੂਨਿਟ ਵਿਚ ਮਨਭਾਉਂਦਾ ਦਿਲ ਖਿਚਵਾ ਮਾਹੋਲ ਹੈ ਜੋ ਕਿ ਮਰੀਜ ਨੂੰ ਜਲਦੀ ਠੀਕ ਕਰਨ ਵਿਚ ਮਦਦ ਕਰਦਾ ਹੈ ।

  • ਸਾਰੇ ਕਮਰੇ ਹਵਾਦਾਰ ਹਨ ਜਿੰਨ੍ਹਾ ਵਿਚ ਅਛ , ਠੜ , ਗੀਜਰ, ਰੂਮ ਹੀਟਰ ਦਾ ਪ੍ਰਬੰਧ ਹੈ ।